RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

著者: RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
  • サマリー

  • ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।
    続きを読む 一部表示

あらすじ・解説

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।
エピソード
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 129 : ਫਰਵਰੀ 28, 2025
    2025/03/03
    ਜੇ ਟਰੰਪ 4 ਮਾਰਚ ਨੂੰ ਟੈਰਿਫ਼ ਲਾਉਂਦੇ ਹਨ ਤਾਂ ਕੈਨੇਡਾ ਵੀ ‘ਤੁਰੰਤ ਅਤੇ ਮਜ਼ਬੂਤ ਜਵਾਬ’ ਦਵੇਗਾ: ਟ੍ਰੂਡੋ ਕਿਊਬੈਕ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ’ਤੇ ਸੀਮਾ ਲਗਾਈ ਓਨਟੇਰਿਓ ਚੋਣਾਂ ਵਿਚ ਡਗ ਫ਼ੋਰਡ ਦੀ ਪੀਸੀ ਪਾਰਟੀ ਨੇ ਬਾਜ਼ੀ ਮਾਰੀ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/03/baladorcipa_0129_.mp3
    続きを読む 一部表示
    10 分
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 128 : ਫਰਵਰੀ 21, 2025
    2025/03/03
    ਟ੍ਰੂਡੋ ਨੇ ਟੋਰੌਂਟੋ ਅਤੇ ਕਿਊਬੈਕ ਸਿਟੀ ਵਿਚਕਾਰ $3.9 ਬਿਲੀਅਨ ਦੀ ਹਾਈ-ਸਪੀਡ ਰੇਲ ਐਲਾਨੀ; ਦਾਖ਼ਲੇ ਘਟਣ ਅਤੇ ਆਰਥਿਕ ਦਬਾਅ ਕਾਰਨ ਯੌਰਕ ਯੂਨੀਵਰਸਿਟੀ ਨੇ 18 ਪ੍ਰੋਗਰਾਮ ਆਰਜ਼ੀ ਤੌਰ ‘ਤੇ ਮੁਅੱਤਲ ਕੀਤੇ; 4 ਨੇਸ਼ਨ ਫ਼ੇਸ-ਔਫ਼ ਆਈਸ ਹਾਕੀ ਮੁਕਾਬਲੇ ਵਿਚ ਕੈਨੇਡਾ ਨੇ ਅਮਰੀਕਾ ਨੂੰ ਹਰਾਇਆ https://www.rcinet.ca/pa/wp-content/uploads/sites/91/2025/03/baladorcipa_0128_.mp3
    続きを読む 一部表示
    10 分
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 127 : ਫਰਵਰੀ 14, 2025
    2025/02/19
    ਪੰਜਾਬੀ ਮੂਲ ਦੇ ਬਲਤੇਜ ਢਿੱਲੋਂ ਸੈਨੇਟਰ ਨਿਯੁਕਤ ; ਸਰੀ ਦੇ ਨਾਮੀ ਆਰਟਿਸਟ ਜਰਨੈਲ ਸਿੰਘ ਦੇ ਦੇਹਾਂਤ ’ਤੇ ਭਾਈਚਾਰੇ ’ਚ ਸੋਗ ਦੀ ਲਹਿਰ https://www.rcinet.ca/pa/wp-content/uploads/sites/91/2025/02/baladorcipa_0000_128.mp3
    続きを読む 一部表示
    10 分

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂに寄せられたリスナーの声

カスタマーレビュー:以下のタブを選択することで、他のサイトのレビューをご覧になれます。